ਆਪਣੇ ਝੂਠੇ ਐਲਾਨਾਂ ਦਾ ਖ਼ਦ ਹੀ ਪਰਦਾਫ਼ਾਸ਼ ਕਰਨ ਲੱਗੇ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ

– 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਮਾਮਲਾ – ਕਿਹਾ, ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਚੰਨੀ ਅਸਤੀਫ਼ਾ ਦੇਣ – ਮੁਲਾਜ਼ਮ ਪੱਕੇ ਕਰਨ ਵਾਲੇ ਝੂਠੇ ਬੋਰਡਾਂ ‘ਤੇ ਖਰਚ ਕਰੋੜਾਂ ਰੁਪਏ ਦੀ ਭਰਪਾਈ ਆਪਣੀ ਜੇਬ ‘ਚੋਂ ਕਰਨ ਚੰਨੀ, ਲੋਕਾਂ ਤੋਂ ਮੁਆਫ਼ੀ ਵੀ ਮੰਗਣ: ‘ਆਪ’ ਚੰਡੀਗੜ, 1 ਜਨਵਰੀ 2022 । ਆਮ ਆਦਮੀ ਪਾਰਟੀ (ਆਪ) … Continue reading ਆਪਣੇ ਝੂਠੇ ਐਲਾਨਾਂ ਦਾ ਖ਼ਦ ਹੀ ਪਰਦਾਫ਼ਾਸ਼ ਕਰਨ ਲੱਗੇ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ